Skip to main content

Posts

Showing posts from June, 2022

ਪੱਤਰਕਾਰ ਅਨਿਲ ਮੈਨਨ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ

ਅਗਾਂਹ ਵਧੂ ਰਸਮਾਂ ਰਾਹੀਂ 11 ਫਰਬਰੀ ਨੂੰ ਲਾਇਨਜ ਭਵਨ ਸੇਖਾ ਰੋਡ ਬਰਨਾਲਾ ਵਿਖੇ ਸੀਮਤ ਸਮੇਂ ਦਾ ਸ਼ਰਧਾਂਜਲੀ ਸਮਾਗਮ ਹੋਵੇਗਾ - ਰਜਿੰਦਰ ਪਾਲ  ਬਰਨਾਲਾ 09 ਫਰਵਰੀ(ਹਿਮਾਂਸ਼ੂ ਗੋਇਲ) ਨਿੱਡਰ, ਅਣਖੀਲਾ ਅਤੇ ਲੋਕ ਹਿੱਤਾਂ ਨੂੰ ਪ੍ਰਣਾਇਆ, ਕਿਰਤੀ  ਲੋਕਾਈ ਦੇ ਦਰਦਾਂ ਨੂੰ ਰੰਗਮੰਚ 'ਤੇ ਕਲਾਤਮਕ ਭੂਮਿਕਾ ਅਦਾ ਕਰਨ ਅਤੇ ਸੱਚੀ-ਸੁੱਚੀ ਪੱਤਰਕਾਰੀ ਦੀ ਕਲਮ ਵਾਹੁਣ ਵਾਲ਼ਾ ਕਲਮਕਾਰ ਯੋਧਾ ਕਿਰਤੀਆਂ ਦਾ ਯਾਰ ਸੀ ਸਾਡਾ ਸਭਨਾਂ ਦਾ ਪਿਆਰਾ ਅਨਿਲ ਮੈਨਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਨਿਲ ਮੈਨਨ ਦੀ ਬੇਵਕਤੀ ਮੌਤ ਤੋਂ ਬਾਅਦ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ ਕਰਨ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਰਜਿੰਦਰ ਪਾਲ ਨੇ ਕੀਤਾ। ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਘਰੇਲੂ ਸਮੱਸਿਆ 'ਚ ਜਕੜਿਆ ਵੀ, ਆਰਥਿਕ ਤੰਗੀਆਂ ਤੁਰਸ਼ੀਆਂ ਦਾ ਝੰਬਿਆਂ ਮੈਨਨ ਸਮੂਹਿਕ ਕਿਰਤੀ ਸੰਘਰਸ਼ਾਂ, ਗੈਰ-ਸਮਾਜਿਕ ਅਨਸਰਾਂ ਨਾਲ਼ ਭਿੜਨਾ, ਫ਼ਿਰਕੂ ਜਾਨੂੰਨੀ ਕਾਲ਼ੀਆਂ ਤਾਕਤਾਂ ਅਤੇ ਸਰਕਾਰੀ ਜ਼ਬਰ ਮੂਹਰੇ ਹਿੱਕ ਡਾਹ ਕੇ ਭਿੜਨਾ ਉਸਦੀ ਵਿਚਾਰਧਾਰਿਕ ਪ੍ਤੀਬੱਧਤਾ ਅਤੇ ਸੁਭਾਅ ਦਾ ਹਿੱਸਾ ਸੀ। ਉਸ ਨੇ ਮਹਿਲ ਕਲਾਂ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਤੋਂ ਸ਼ੁਰੂ ਕਰ ਕੇ ਨਵਾਂ ਜ਼ਮਾਨਾ ਨਾਲ਼ ਜੋਟੀ ਪਈ। ਉਸਾਰੂ ਸਾਹਿਤ ਦਾ ਪਾਠਕ ਤੇ ਪਾਰਖੂ ਮੈਨਨ ਸਪੋਕਸਮੈਨ ਦੇਸ਼ ਸੇਵਕ, ਜੱਗਬਾਣੀ ਦਾ ਸਬ ਐਡੀਟਰ

ਵਿਰੋਧ ਪ੍ਰਦਰਸ਼ਨ

ਸੰਯੁਕਤ ਕਿਸਾਨ ਮੋਰਚਾ ਵੱਲੋਂ ਅਗਨੀਪੱਥ ਸਕੀਮ ਵਿਰੁੱਧ ਬਰਨਾਲਾ ਕੀਤਾ ਵਿਰੋਧ ਪ੍ਰਦਰਸ਼ਨ 3 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਹੋਣ ਵਾਲੀ ਗਾਜੀਆਬਾਦ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਸੰਘਰਸ਼ ਦੀ ਵਿਉਂਤਬੰਦੀ ਉਲੀਕੀ ਜਾਵੇਗੀ -ਮਨਜੀਤ ਧਨੇਰ ਬਰਨਾਲਾ 24 ਜੂਨ (ਗੁਰਸੇਵਕ ਸਿੰਘ ਸਹੋਤਾ) ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਹਕੂਮਤ ਵੱਲੋਂ ਲਿਆਂਦੀ ਅਗਨੀਪੱਥ ਸਕੀਮ ਵਿਰੁੱਧ 24 ਜੂਨ ਨੂੰ ਦੇਸ਼ ਵਿਆਪੀ ਵਿਰੋਧ ਦੇ ਸੱਦੇ ਨੂੰ ਲਾਗੂ ਕਰਦਿਆਂ ਦਾਣਾ ਮੰਡੀ ਬਰਨਾਲਾ ਵਿਖੇ ਇਕੱਠੇ ਹੋਣ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕਰਕੇ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਭੇਜਿਆ ਜਾਣ ਵਾਲਾ ਮੰਗ ਪੱਤਰ ਡੀਸੀ ਕੰਪਲੈਕਸ ਵਿੱਚ ਜਾਕੇ ਡੀਸੀ ਬਰਨਾਲਾ ਦੇ ਨੁਮਾਇੰਦੇ ਨੂੰ ਦਿੱਤਾ ਗਿਆ। ਇਸ ਸਮੇਂ ਵਿਚਾਰ ਪੇਸ਼ ਕਰਦਿਆਂ ਆਗੂਆਂ ਭਾਕਿਯੂ  ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਬੀਕੇਯੂ ਕਾਦੀਆਂ ਦੇ ਸੂਬਾ ਆਗੂ ਸੰਪੂਰਨ ਸਿੰਘ ਚੂੰਘਾਂ, ਕੑਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪਵਿੱਤਰ ਸਿੰਘ ਲਾਲੀ, ਪੀਕੇਯੂ ਦੇ ਆਗੂ ਜੱਗਾ ਸਿੰਘ ਬਦਰਾ ਨੇ ਕਿਹਾ ਮੋਦੀ ਹਕੂਮਤ ਆਪਣੇ ਸੌੜੇ ਸਿਆਸੀ ਮਨਸੂਬਿਆਂ ਦੀ ਪੂਰਤੀ ਲਈ 'ਅਗਨੀਪਥ' ਨਾਂ ਦੀ ਚਾਰ ਸਾਲਾਂ ਲਈ ਫੌਜ ਵਿੱਚ ਭਰਤੀ ਲਈ ਯੋਜਨਾ ਲਿਆ ਰਹੀ ਹੈ। ਇਸ ਨਾਲ ਪਹਿਲਾਂ ਹੀ 45 ਸਾਲ ਤੋਂ ਸਭ ਤੋਂ ਵੱਧ ਵਿਰਾਟ ਸ਼ਕਲ ਅਖਤਿਆਰ ਕੀਤੀ ਬੇਰੁਜ਼ਗਾਰ ਨੌਜਵਾਨੀ ਬੁਰੀ ਤਰ੍ਹਾਂ ਪ੍ਭਾਵਿਤ ਹੋਵੇਗੀ। ਇਸ ਸਕ

ਹਾਲੇ -ਲੋਕ ਸਭਾ ਹਲਕਾ ਸੰਗਰੂਰ ਸੀਟ

ਲੋਕ ਸਭਾ ਹਲਕਾ ਸੰਗਰੂਰ ਜਿਮਨੀ ਚੋਣਾਂ - ਕਿਸੇ ਵੀ ਪਾਰਟੀ ਲਈ ਸੌਖਾ ਨਹੀਂ ਹੋਵੇਗਾ ਜਿੱਤ ਦਾ ਸਫ਼ਰ, ਸਿਮਰਜੀਤ ਸਿੰਘ ਮਾਨ ਹਨ ,ਸੰਗਰੂਰ ਸੀਟ ਦੇ ਪ੍ਰਮੁੱਖ ਦਾਵੇਦਾਰਾ ਵਿੱਚੋ ਇੱਕ,  ਆਮ ਆਦਮੀ ਪਾਰਟੀ ਦੀ ਲੋਕ ਪ੍ਰਿਆਯਤਾ ਦਾ ਗਿਰਾਫ਼ ਵੀ ਲਗਾ ਗਿਰਨ, ਸਿੱਧੂ ਮੁੱਸੇਵਾਲਾ ਦੀ ਮੋਤ, ਬਣ ਸਕਦਾ ਹੈ ਹਾਰ ਦਾ  ਵੱਡਾ ਕਾਰਨ। ਕੇਵਲ ਸਿੰਘ ਢਿੱਲੋਂ ਨੂੰ ਵੀ ਕਰਨਾ ਪੈ ਸਕਦਾ ਹੈਂ, ਕਿਸਾਨੀ ਰੋਹ ਅਤੇ ਅਗਨੀ ਪਥ ਸਕੀਮ ਦੇ ਵਿਦਰੋਹ ਦਾ ਸਾਹਮਣਾ, ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਉਮੀਦਵਾਰ ਕਮਲਜੀਤ ਕੌਰ ਰਾਜੋਆਣਾ ਨੇ ਵੀ ਨਹੀਂ ਲਈ ਬੰਦੀ ਸਿੰਘਾ ਦੀ ਰਿਹਾਈ ਲਈ ਚਲ ਰਹੇ ਮੋਰਚੇ(ਅੰਦੋਲਨ) ਦੀ ਸਾਰ।   ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੂੰ ਵੀ ਕਰਨਾ ਪੈ ਸਕਦਾ ਹੈਂ, ਨੌਜਵਾਨਾਂ ਦੇ ਰੋਹ ਦਾ ਸਾਹਮਣਾ। ਬਲਾਸਟ ਨਿਊਜ਼ ਸਰਵਿਸ/ਸੰਗਰੂਰ/ (ਹਿਮਾਂਸ਼ੂ ਗੋਇਲ) ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕਾ ਤੋਂ ਸੀਟ ਜਿੱਤਣ ਅਤੇ ਮੁੱਖ ਮੰਤਰੀ ਬਣਨ ਤੋ ਬਾਅਦ ਖਾਲੀ ਹੋਈ ਲੋਕ ਸਭਾ ਹਲਕਾ ਸੰਗਰੂਰ ਸੀਟ ਉਪੱਰ 23 ਜੂਨ ਨੂੰ ਹੋਣ ਜਾ ਰਹੀ ਜਿਮਨੀ ਚੋਣ ਉਪੱਰ ਇੱਕਲੇ ਪੰਜਾਬ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਿੱਚ ਵਸਦੇ ਸਮੁੱਚੇ ਪੰਜਾਬੀਆਂ ਅਤੇ ਲੋਕਾ ਦੀਆ ਨਜ਼ਰਾ ਹਨ। ਇਸ ਸੀਟ ਦੀ ਜੇਕਰ ਗੱਲ ਕਰੀਏ ਤਾਂ ਇਹ ਸੀਟ ਪੰਜਾਬ ਦੀਆ ਰਾਜਨੀਤਕ ਪਾਰਟੀਆਂ ਲਈ ਅਹਿਮ ਸਥਾਨ ਰੱਖਦੀ ਹੈਂ। ਆਓ ਜਾਣੀਏ ਇਸ ਸੀਟਦੇ ਕੁਝ ਰੌਚਕ ਤੱਥਾਂ ਬਾਰੇ। ਜੇਕਰ ਇਸ ਸੀਟ ਦੇ ਨਾਲ ਨਾਲ ਪੰਜਾਬ ਦੀ ਰਾਜਨੀਤੀ ਦੀ  ਗੱਲ ਕੀਤੀ ਜਾ

ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਕਰਨਗੇ ਲੋਕਾ ਨਾਲ ਵਿਚਾਰਾ

ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਦੇ ਮੱਦੇਨਜ਼ਰ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਕਰਨਗੇ ਲੋਕਾ ਨਾਲ ਵਿਚਾਰਾ ਸੰਘੋਲ ਟਾਇਮਜ਼/(ਹਿਮਾਂਸ਼ੂ ਗੋਇਲ), ਬਰਨਾਲਾ14ਜੂਨ,2022-   ਲੋਕ ਸਭਾ ਹਲਕਾ ਸੰਗਰੂਰ ਸੀਟ ਉਪੱਰ ਜਿੱਤ ਦੇ ਦਾਵੇਦਾਰਾ ਵਿੱਚੋ ਪ੍ਰਮੁੱਖ ਦਾਵੇਦਾਰ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਕਿ ਚੋਣ ਨਿਸ਼ਾਨ ਬਾਲਟੀ ਦੇ ਨਿਸ਼ਾਨ ਚੋਣ ਲੜ ਰਹੇ ਹਨ।ਉਹ ਹਲਕੇ ਦੇ ਲੋਕਾ ਨਾਲ 15ਜੂਨ, 2022 ਨੂੰ ਰੂਬਰੂ ਹੋਣ ਲਈ ਹਲਕੇ ਦਾ ਦੌਰਾ ਕਰਨ ਦੇ ਪ੍ਰੋਗਰਾਮ ਤਹਿਤ ਮੰਡੀ ਧਨੌਲਾ ਅੰਦਰ ਕਰੀਬ ਸਵੇਰੇ  10.30 ਵਜੇ , ਸੇਖਾ 11.30 ਅਤੇ ਜੋਧਪੁਰ 12.30 ਵਜੇ, ਪੰਧੇਰ 4.00ਵਜੇ ਸ਼ਾਮ , ਪੱਖੋ 4.30 ਵਜੇ, ਸੁਖਪੁਰਾ ਮੋੜ 5.30 ਵਜੇ ਅਤੇ ਸਹਿਣਾ 7.00 ਵਜੇ ਆਪਣੇ ਵਿਚਾਰ ਪੇਸ਼ ਕਰਨ ਅਤੇ ਹਲਕੇ ਦੇ ਵਿਕਾਸ ਮੁੱਦਿਆ ਉਪੱਰ ਵਿਚਾਰਾ ਕਰਨ ਤਹਿਤ ਆਪਣਾ ਦੌਰਾ ਕਰ ਰਹੇ ਹਨ। ਇਹ ਜਾਣਕਾਰੀ ਗੁਰੂਦਵਾਰਾ ਰਾਮਸਰ ਪ੍ਰਬੰਧਕ ਕਮੇਟੀ ਧਨੌਲਾ ਦੇ ਜਰਨਲ ਸਕੱਤਰ ਹਰਿੰਦਰਜੀਤ ਸਿੰਘ ਢੀਂਡਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਪੱਰ ਸਾਂਝੀ ਕੀਤੀ ਅਤੇ ਅਪੀਲ ਕੀਤੀ ਕਿ ਉਹ ਸ੍ਰਸਿਮਰਜੀਤ ਸਿੰਘ ਮਾਨ ਦੇ ਵਿਚਾਰ ਸੁਣਨ ਅਤੇ ਹਲਕੇ ਦੇ ਵਿਕਾਸ ਲਈ ਉਹਨਾਂ ਨੂੰ ਅਪਣਾ ਏਕੋ ਇੱਕ ਕੀਮਤੀ ਵੋਟ ਦੇ ਕੇ ਲੋਕ ਸਭਾ ਭੇਜਣ। ਫੋਟੋ ਕੈਪਸਨ - ਲੋਕ ਸਭਾ ਹਲਕਾ ਸੰਗਰੂਰ ਵਿਖੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਹਲਕੇ ਦੇ ਲੋਕਾ

ਸ੍ਰ.ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਸੰਬਧੀ ਪਾਈ ਪੋਸਟ ਝੂਠ - ਕੁਲਵੰਤ ਕੰਤਾ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਦੇਹਾਂਤ ਸੰਬਧੀ ਪਾਈ ਪੋਸਟ ਝੂਠੀ - ਕੁਲਵੰਤ ਸਿੰਘ ਕੰਤਾ , ਹਲਕਾ ਇੰਚਾਰਜ ਬਰਨਾਲਾ,ਸ੍ਰੋਮਣੀ ਅਕਾਲੀ ਦਲ ਬਾਦਲ। ਅਫਵਾਹਾਂ ਤੋਂ ਲੋਕ ਰਹਿਣ ਸੁਚੇਤ - ਕੁਲਵੰਤ ਕੰਤਾ। ਬਰਨਾਲਾ (ਬਲਾਸਟ ਨਿਊਜ਼ ) ਸੋਸ਼ਲ ਮੀਡੀਆ ਉਪੱਰ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬਾਰੇ ਇਕ ਪੋਸਟ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹਨਾ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਬਾਰੇ ਲਿਖਿਆ ਹੋਇਆ ਸੀ, ਇਸ ਬਾਰੇ ਪੜ੍ਹਿਆ ਤਾਂ ਯਕੀਨ ਨਹੀਂ ਹੋਇਆ ਅਤੇ ਇਸ ਖ਼ਬਰ ਦੀ ਪੁਸ਼ਟੀ ਕਰਨ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਦੇ  ਹਲਕਾ ਇੰਚਾਰਜ ਬਰਨਾਲਾ ਕੁਲਵੰਤ ਸਿੰਘ ਕੀਤੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋ ਇਸ ਪੋਸਟ ਨੂੰ ਗ਼ਲਤ ਦੱਸਿਆ ਅਤੇ ਕਿਹਾ ਕਿ ਇਹ ਪੋਸਟ ਬਿਲਕੁਲ ਝੂਠ ਹੈਂ ਅਤੇ ਲੋਕਾ ਨੂੰ ਇਸ ਤਰ੍ਹਾਂ ਦੀਆ ਅਫਵਾਹਾਂ ਉਪੱਰ ਯਕੀਨ ਨਹੀਂ ਕਰਨਾ ਚਾਹੀਦਾ। 

ਸਿੱਧੂ ਮੂਸੇ ਵਾਲੇ ਨੂੰ ਸੱਚੀ ਸਰਧਾਜਲੀ --?

ਸਿੱਧੂ ਮੂਸੇ ਵਾਲੇ ਨੂੰ ਸੱਚੀ ਸਰਧਾਜਲੀ --? ਮਾਪਿਆਂ ਨਾਲ ਪਿਆਰ ਸਤਿਕਾਰ ਦੀ ਮਿਸਾਲ ਸੀ ਸਰਵਣ ਪੁੱਤ ਸਿੱਧੂ ਮੂਸੇ ਵਾਲਾ... ‌ਸਿੱਧੂ ਮੂਸੇ ਵਾਲਾ ਦੀ ਗਾਇਕੀ ਬਾਰੇ ਦੋ ਰਾਇ ਹੋ ਸਕਦੇ ਹਾਂ ਪਰ ਉਸ ਦੇ ਮਾਪਿਆਂ ਪ੍ਰਤੀ ਪਿਆਰ ਸਤਿਕਾਰ  ਬਾਰੇ ਨਹੀਂ। ਸਿੱਧੂ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਜੋ ਥੋੜ੍ਹੇ ਜਿਹੇ ਖੰਭ ਮਿਲਣ ਤੇ ਮਾਪਿਆਂ ਤੋਂ ਪੂੰਝਾ ਛੁਡਾ ਉੱਡ ਜਾਂਦੇ ਹਨ ਤੇ ਫਿਰ ਪਿੱਛਾ ਭਉਂ ਕੇ ਝਾਕਦੇ ਤੱਕ ਨਹੀਂ..... ਕੱਲ੍ਹ ਇਕ ਬੀਬੀ ਸਿੱਧੂ ਮੂਸੇ ਵਾਲਾ ਲਈ ਭਾਵੁਕ ਹੁੰਦੀ ਮੈਨੂੰ ਕਹਿਣ ਲੱਗੀ.... । ਇਹ ਮੁੰਡਾ ਆਵਦੇ ਮਾਪਿਆਂ ਦਾ ਕਿੰਨਾ ਕਰਦਾ ਸੀ! ਕਿਤੇ ਪਿਓ ਨਾਲ ਪੰਜਾ ਲੜਾਉਂਦਾ ਜਾਣ ਬੁੱਝ ਕੇ ਹਾਰੀ ਜਾਂਦਾ, ਕਹਿੰਦਾ ਕਿ ਪਿਓ ਤੋਂ ਵੱਡਾ ਕੋਈ ਆੜੀ ਨਹੀਂ ਹੁੰਦਾ,ਕਿਤੇ ਮਾਂ ਦੀ ਬੁੱਕਲ ਵਿਚ ਪਿਆ ਚੌੜ ਕਰੀ ਜਾਂਦਾ,ਫਿਰ ਆਖਦਾ ਬੇਬੇ ਬਾਪੂ ਬਿਨਾ ਮੇਰਾ ਕਨੇਡਾ ਜੀਅ ਨਹੀਂ ਲੱਗਦਾ.... ਆਸ਼ਕੀ ਨਾਲੋਂ ਅਣਖ ਤੇ ਮਾਸ਼ੂਕ ਨਾਲੋਂ ਮਾਪਿਆਂ ਦੀ ਗੱਲ ਵੱਧ ਕਰਦੈ!!ਆਹ ਸਾਡੇ ਵਾਲੇ ਤਾਂ ਨੇੜੇ ਵੀ ਨਹੀਂ ਆਉਂਦੇ,ਖੌਰੇ ਸਾਡੇ ਚੋਂ ਇਹਨਾਂ ਨੂੰ ਮੁਸ਼ਕ ਆਉਂਦਾ"......ਤੇ ਉਹ ਕਿੰਨਾ ਚਿਰ ਉਸਦੀਆਂ ਗੱਲਾਂ ਯਾਦ ਕਰ ਕਰ ਕੇ ਹੰਝੂ ਕੇਰਦੀ ਰਹੀ। ਜਿਹੜੇ ਨੌਜਵਾਨ ਸੱਚਮੁੱਚ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦੇ ਹਨ... ਉਸਦੇ ਫ਼ੈਨ ਹਨ.... ਉਹ ਉਸ ਦੇ ਮਾਪਿਆਂ ਲਈ ਪਿਆਰ ਸਤਿਕਾਰ ਵਾਲੀ ਸਿੱਖਿਆ ਨੂੰ ਵੀ ਅਪਨਾਉਣ..........ਬਿਰਧ ਆਸ਼ਰਮਾਂ ਵਿੱਚ ਸੁੱਟੇ ਅਤੇ ਅਣਗ

भोग पर विशेष - महरूम गायक सुभदीप सिंह (सिद्धू मूसेवाला), ਭੋਗ ਤੇ ਵਿਸੇਸ਼ - ਸੁਭਦੀਪ ਸਿੰਘ (ਸਿੱਧੂ ਮੂਸੇਵਾਲਾ

भोग पर विशेष -  महरूम गायक सुभदीप सिंह (सिद्धू मूसेवाला)   पगड़ी से प्यार करने वाले जोशीले युवक थे सिद्धू मूसे वाला  कोई ना कोई कला सबके अंदर छिपी होती है, जो लोग उस कला को पहचान लेते हैं, उनका नाम हमेशा के लिए अमर हो जाता है।  एक ऐसा नाम जिसकी असमय मौत हो गई और सभी को रुला दिया।  वह मूसे वाला के महरूम लोक गायक सुभदीप सिंह सिद्धू मूसे वाला थे।  सिद्धू का जन्म 11 जून 1993 को मानसा के छोटे से गाँव मूसा   पिता बलकार सिंह के यहाँ हुआ था।  शुभदीप सिंह सिद्धू मूसेवाला पर 29 मई की शाम को हमला कर दिया गया जिस में वह युवावस्था में ही हमे अलविदा कह गए ।  महज कुछ सालो की अपनी गायिकी व संगीत यात्रा में, उन्होंने पंजाबी संगीत को उन ऊंचाइयों पर पहुंचाया जिस पर देश विदेश के  हर पंजाबी और भारतीय को उनके जाने के बाद सिद्धू मूसेवाला पर गर्व है।  दुनिया भर के सैकड़ों देशों में उनके प्रशंसक हैं।  सरहंदो की राखी करने वाले फौजी पिता के घर पैदा हुए 6 फुट लंबे पंजाबी गायक सिद्धू मूसा वाले की मौत की खबर ने शायद दुनिया को हिला कर रख दिया है।दुनिया भर में उनके प्रेमियों ने न केवल उनकी मृत्यु पर शोक व्यक्त किया ह

ਪਿੰਡ ਨਿਹਾਲੂਵਾਲ ਦੀ ਹੱਦ ਦੇ ਕੋਲੋਂ ਨਹਿਰ ਵਿਚੋਂ 2ਲਾਸਾਂ ਮਿਲੀਆਂ

ਪਿੰਡ ਨਿਹਾਲੂਵਾਲ ਦੀ ਹੱਦ ਦੇ ਕੋਲੋਂ ਨਹਿਰ ਵਿਚੋਂ 2ਲਾਸਾਂ ਮਿਲੀਆਂ   ਬਲਾਸਟ ਨਿਊਜ਼ / ਮਹਿਲ ਕਲਾਂ /05ਜੂਨ,2022/ (ਗੁਰਸੇਵਕ ਸਿੰਘ ਸਹੋਤਾ) ਬਠਿੰਡਾ ਬਰਾਂਚ ਲੰਘਦੀ ਨਹਿਰ ਵਿਚੋਂ ਦੋ ਅਣਪਛਾਤੀਆਂ ਗਲੀਆਂ ਸੜੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਏ ਐਸ ਆਈ ਜਗਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਮਹਿਲ ਕਲਾਂ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਬਠਿੰਡਾ ਬਰਾਂਚ ਲੰਘਦੀ ਨਹਿਰ ਪਿੰਡ ਨਿਹਾਲੂਵਾਲ ਦੀ ਹੱਦ ਦੇ ਕੋਲੋਂ ਨਹਿਰ ਵਿੱਚੋਂ 2 ਅਣਪਛਾਤੇ ਵਿਅਕਤੀਆਂ ਦੀਆਂ ਗਲੀਆਂ ਸੜੀਆਂ ਲਾਸ਼ਾਂ ਮਿਲਣ ਦਾ ਪਤਾ ਲੱਗਿਆ ਸੀ ।ਜਿਨ੍ਹਾਂ ਵਿੱਚ ਇਕ ਮਰਦ ਅਤੇ ਇਕ ਔਰਤ ਅਣਪਛਾਤੀ ਲਾਸ਼ ਹੈ ਉਨ੍ਹਾਂ ਕਿਹਾ ਕਿ ਅਣਪਛਾਤੀਆਂ ਗਲੀਆਂ ਸੜੀਆਂ ਲਾਸ਼ਾਂ ਦੀ ਕੋਈ ਪਛਾਣ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਹਿਰ ਵਿੱਚੋਂ ਅਣਪਛਾਤੀਆ ਲਾਸ਼ਾਂ ਨੂੰ ਬਾਹਰ ਕੱਢ ਕੇ ਕਬਜ਼ੇ ਵਿੱਚ ਲੈ ਕੇ  ਸ਼ਨਾਖਤ ਕਰਨ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ 72 ਘੰਟਿਆਂ ਲਈ ਰੱਖਿਆ ਗਿਆ ਹੈ।  ਉਨ੍ਹਾਂ ਕਿਹਾ ਕਿ ਥਾਣਾ ਮਹਿਲ ਕਲਾਂ ਪੁਲਿਸ ਵੱਲੋਂ ਬਾਅਦ ਵਿਚ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

" ਜੇ ਵਰਤਮਾਨ ਤੇ ਤੁਸੀਂ ਪਿਸਤੌਲ ਨਾਲ ਗੋਲ਼ੀ ਚਲਾਉਂਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ " (ਰੂਸੀ ਸਾਹਿਤਕਾਰ ਰਸੂਲ ਹਮਜ਼ਾਤੋਵ)

" ਜੇ ਵਰਤਮਾਨ ਤੇ ਤੁਸੀਂ ਪਿਸਤੌਲ ਨਾਲ ਗੋਲ਼ੀ ਚਲਾਉਂਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ " (ਰੂਸੀ ਸਾਹਿਤਕਾਰ ਰਸੂਲ ਹਮਜ਼ਾਤੋਵ)  ਮੈਂ ਵੀ ਇੱਕ ਸਧਾਰਨ ਇਨਸਾਨ ਹਾਂ ਤੇ ਕਈ ਦਿਨਾਂ ਤੋਂ ਭਾਵੁਕ ਹਾਂ ਬਾਕੀ ਸਾਰੇ ਲੋਕਾਂ ਵਾਂਗ,  ਤੇ ਕਈ ਦਿਨਾਂ ਤੋਂ ਸਾਰੇ ਟੀ ਵੀ ਚੈਨਲਾਂ , ਅਖਬਾਰਾਂ ਤੇ ਸ਼ੋਸ਼ਲ ਮੀਡੀਆ ਤੇ ਇੱਕ ਹੀ ਖਬਰ ਦੇਖ ਰਿਹਾ ਹਾਂ ਤੇ ਉਨ੍ਹਾਂ ਖਬਰਾਂ ਵਿੱਚ ਵਾਰ ਵਾਰ ਇੱਕੋ ਸ਼ਬਦ ਦੀ ਦੁਹਰਾਈ ਹੋ ਰਹੀ ਹੈ ਉਹ ਸ਼ਬਦ ਹੈ....   ਗੈਂਗਸਟਰ, ਗੈਂਗਸਟਰ, ਗੈਂਗਸਟਰ।  ਮੇਰੀ ਬੇਟੀ ਕੀਰਤੀ ਮੈਨੂੰ ਪੁੱਛਦੀ ਹੈ,   ਪਾਪਾ,"ਗੈਂਗਸਟਰ" ਕੌਣ ਹੁੰਦੇ ਆ  ?  ਗੈਂਗਸਟਰ ਕਿਵੇਂ ਬਣਦੇ ਆ  ?  ਇਹ ਲੋਕਾਂ ਨੂੰ ਕਿਉਂ ਮਾਰਦੇ ਆ  ?  ਇਹ ਪੜੵਦੇ ਕਿਉਂ ਨਹੀਂ  ?  ਇਹ ਨੌਕਰੀ ਕਿਉਂ ਨੀ ਕਰਦੇ  ?  ਮੈਨੂੰ ਲੱਗਿਆ ਜਿਵੇਂ ਮੇਰੀ ਬੇਟੀ ਨੇ ਸਵਾਲਾਂ ਦੀ AK47 ਦਾ ਮੂੰਹ ਮੇਰੇ ਵੱਲ ਕਰ ਦਿੱਤਾ ਹੋਵੇ ਤੇ, ਉਹ ਲਗਾਤਾਰ ਇੱਕ ਤੋਂ ਬਾਅਦ ਇੱਕ ਸਵਾਲ ਬਿਨਾ ਰੁਕੇ ਦਾਗ ਰਹੀ ਹੋਵੇ!  ਬੇਟੀ ਦੇ ਸਵਾਲਾਂ ਦਾ ਘੇਰਿਆ ਹੋਇਆ ਹੁਣ ਮੈਂ ਆਪਣੇ ਦੇਸ਼ ਤੇ ਪੰਜਾਬ ਦੇ ਨੌਜਵਾਨਾਂ ਬਾਰੇ ਸੋਚਦਾ ਹਾਂ ਤੇ ਉਨ੍ਹਾਂ ਤੇ ਦੇਸ਼ ਦੇ ਭਵਿੱਖ ਬਾਰੇ ਸੋਚਦੇ ਸੋਚਦੇ ਨੂੰ ਰੂਸੀ ਕ੍ਰਾਂਤੀ ਕਾਰੀ ਲੈਨਿਨ ਦੀਆਂ ਸਤਰਾਂ ਚੇਤੇ ਆ ਜਾਂਦੀਆਂ ਹਨ ਜਿਨ੍ਹਾਂ ਵਿੱਚ ਉਹ ਕਹਿੰਦਾ ਹੈ,  "ਤੁਸੀਂ ਮੈਨੂੰ ਆਪਣੀ ਨੌਜਵਾਨ ਪੀੜੵੀ ਦੀ ਜੁਬਾਨ ਤੇ ਚੜੵੇ ਗੀਤ ਦੱਸ ਦਿਓ, ਮੈਂ ਉਹਨਾਂ ਦਾ ਤੇ ਦੇਸ਼

🐍🐍ਕੋਈ ਬੰਦਾ ਸੇਫ ਨਹੀਂ, ਰਾਹ ਜਾਂਦਿਆਂ ਨੂੰ ਲੱਥਣ ਸੱਪ🐍🐍

ਕੋਈ ਬੰਦਾ ਸੇਫ ਨਹੀਂ ਰਾਹ ਜਾਂਦਿਆ ਨੂੰ ਲੱਥਣ ਪਗਾ......... ਦੀ ਕਹਾਵਤ ਨੂੰ ਮਾਤ ਪਾਉਂਦੇ ਹੋਏ , ਹੁਣ ਨਵਾ ਮਾਮਲਾ ਸਾਹਮਣੇ ਆਇਆ......ਰਾਹ ਜਾਂਦੀਆਂ ਨੂੰ ਲੱਥਣ ਸੱਪ 🐍🐍🐍🐍🐍🐍🐍

सिद्धू मूसेवाला के कातिल जल्द सलाखों के पीछे होंगे : भगवंत मान,

सिद्धू मूसेवाला के कातिल जल्द सलाखों के पीछे होंगे : भगवंत मान, मेरे लिए पंजाबियत और इंसानियत अहम, जो भी राजनीति करना चाहते हैं, उनको शर्म आनी चाहिए  मुख्यमंत्री ने स्वर्गीय गायक के पैतृक गाँव में परिवार के साथ दुःख बांटा चंडीगढ़, 03 जूनः(ब्लास्ट न्यूज ) पंजाब के मुख्यमंत्री भगवंत मान ने आज प्रण लिया कि नौजवान गायक शुभदीप सिंह उर्फ सिद्धू मूसेवाला के कातिल जल्द सलाखों के पीछे होंगे। परिवार के साथ दुःख साझा करने के लिए सिद्धू मूसेवाला के पैतृक गाँव पहुंचे मुख्यमंत्री ने पीड़ित परिवार को भरोसा दिया कि पुलिस को सिद्धू मूसेवाला के कत्ल संबंधी अहम सबूत मिले हैं और वह दिन दूर नहीं जब इस घृणित कत्ल के दोषियों को पकड़ लिया जायेगा। मुख्यमंत्री ने कहा कि सिद्धू एक प्रतिभाशाली कलाकार था, जिसके पास हरेक को मनमोहक करने आवाज़ और कमाल की सृजनात्मकता थी। उन्होंने कहा कि मूसेवाला की अचानक और दुःखद मौत से संगीत जगत को ख़ास तौर पर उसके प्रशंसकों को बड़ा झटका लगा है। भगवंत मान ने पीड़ित परिवार को भरोसा दिया कि इस दुख की घड़ी में राज्य सरकार उनके साथ खड़ी है और सिद्धू मूसेवाला के कातिलों को जल्दी से जल्दी पकड़ने मे

ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ 20 ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਅਤੇ ਜੂਨ 84 ਦੇ ਸ਼ਹੀਦਾਂ ਨੂੰ ਸਮਰਪਿਤ ।

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦਾ ਅਖੰਡ ਪਾਠ ਆਰੰਭ ਕਰਵਾ ਕੀਤਾ ਆਗਾਜ਼, ਤਿੰਨ ਜੂਨ ਨੂੰ ਸ਼ਿਰਕਤ ਕਰਨ ਵਾਲੇ ਵਿਦਵਾਨਾਂ ਅਤੇ ਸੱਜਣਾ ਦੇ ਵਿਚਾਰ ਸੁਣ ਹੋਵੋ ਨਿਹਾਲ, ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ 20 ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਅਤੇ ਜੂਨ 84 ਦੇ ਸ਼ਹੀਦਾਂ ਨੂੰ ਸਮਰਪਿਤ । ਬਰਨਾਲਾ,1ਜੂਨ, 2022/(ਹਿਮਾਂਸ਼ੂ ਗੋਇਲ) -   ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ 20 ਵੀ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ  ਅਤੇ ਜੂਨ 84 ਦੇ ਸ਼ਹੀਦਾਂ ਨੂੰ ਸਮਰਪਿਤ ਸਹੀਦੀ ਸਮਾਗਮ ਨੇੜਲੇ ਪੈਂਦੇ ਕਸਬਾ ਧਨੌਲਾ ਵਿੱਖੇ ਸਥਿਤ ਗੁਰੂਦੁਆਰਾ ਰਾਮਸਰ ਸਾਹਿਬ ਪਾਤਸ਼ਾਹੀ ਦਸਵੀਂ ਵਿੱਖੇ ਅੱਜ ਮਿਤੀ ਇੱਕ ਜੂਨ ਨੂੰ ਅਖੰਡ ਪਾਠ ਦਾ ਆਰੰਭ ਕਰ ਆਗਾਜ਼ ਕੀਤਾ ਗਿਆ।  ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਸੁਖਰਾਜ ਸਿੰਘ ਪੰਧੇਰ ਅਤੇ ਜਨਰਲ ਸਕੱਤਰ ਹਰਿੰਦਰ ਸਿੰਘ ਢੀਂਡਸਾ ਨੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਪ੍ਰੋਗਰਾਮ 1 ਜੂਨ ਨੂੰ ਸ਼ੁਰੂ ਕੀਤਾ ਗਿਆ ਜਿਸ ਮੌਕੇ ਅਖੰਡ ਪਾਠ ਪ੍ਰਕਾਸ਼ ਕਰਵਾਇਆ ਗਿਆ ਅਤੇ 2 ਜੂਨ ਨੂੰ ਸਵੇਰੇ ਸਾਡੇ ਨੋ ਵਜੇ ਨਗਰਕੀਰਤਨ ਸਜਾਇਆ ਜਾ ਰਿਹਾ ਹੈਂ ਅਤੇ ਜਿਸ ਵਿਚ ਸਮੂਹ ਸੰਗਤ ਨੂੰ ਹੁੰਬ ਹੰਬਾ ਕੇ ਪਹੁੰਚਣ ਦੀ ਬੇਨਤੀ ਕਮੇਟੀ ਵਲੋਂ ਕੀਤੀ ਜਾਂਦੀ ਹੈਂ।  3 ਜੂਨ ਨੂੰ ਸ਼ਹੀਦੀ ਸਮਾਗਮ ਮੌਕੇ ਸ੍ਰੋਮਣੀ